ਸਿੰਗਲਾ ਪੱਤਰਕਾਰ
8 ਦਸੰਬਰ 2024
ਹਰ ਰੋਜ਼ ਵਹੀਕਲਾਂ ਦੀ ਜ਼ਿਆਦਾ ਸਪੀਡ ਕਾਰਨ ਹਾਦਸੇ ਵਾਪਰਦੇ ਹਨ , ਮਨੁੱਖੀ ਜ਼ਿੰਦਗੀ ਅਨਮੋਲ ਹੈ , ਆਮ ਤੌਰ ਤੇ ਵਹੀਕਲਾਂ ਦਾ ਸਪੀਡੋਮੀਟਰ 200,220 ਤੱਕ ਵੀ ਚਲਾ ਜਾਂਦਾ ਹੈ ਜੋ ਕਿ ਵੀਡੀਉ ਗੇਮਾਂ ਚ ਹੀ ਚੰਗੀ ਲੱਗਦੀ ਹੈ , ਪਰ ਜ਼ਿਆਦਾ ਸਪੀਡ ਕਾਰਨ ਹਰ ਰੋਜ਼ ਬਹੁਤ ਐਕਸੀਡੈਂਟ ਹੁੰਦੇ ਹਨ ਇਹਨਾਂ ਐਕਸੀਡੈਂਟਾਂ ਨੂੰ ਠਲ੍ਹ ਪਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਆਮ ਘਰੈਲੂ ਵਹੀਕਲਾਂ ਦੀ ਸਪੀਡ 100 ਤੋਂ ਵੱਧ ਹੋਣ ਹੀ ਨਾ ਦੇਵੇ ਭਾਵ ਵਹੀਕਲ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਸਖ਼ਤ ਹਦਾਇਤ ਕਰਕੇ ਨਿਰਦੇਸ਼ ਦੇਵੇ , ਜੇਕਰ ਇਸ ਤੋਂ ਜ਼ਿਆਦਾ ਸਪੀਡ ਹੋਵੇ ਤਾਂ ਸਿਰਫ਼ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀਆਂ ਐਮਰਜੈਂਸੀ ਵੈਨਾਂ ਦੀ ਹੋਵੇ ।
0 Comments